Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haar⒤. 1. ਹਾਰ ਕੇ, ਸ਼ਿਕਸਤ ਖਾ ਕੇ, ਪ੍ਰਾਜਯ ਹੋ ਕੇ। 2. ਥਕ ਕੇ, ਅੰਤ ਨੂੰ। 3. ਮਾਲਾ। 1. suffer defeat. 2. tired, grown weary. 3. necklace, garland. ਉਦਾਹਰਨਾ: 1. ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥ Raga Sireeraag 3, 39, 3:3 (P: 29). 2. ਹਾਰਿ ਪਰੇ ਅਬ ਪੂਰਾ ਦੀਜੈ ॥ Raga Gaurhee, Kabir, 13, 4:2 (P: 326). ਉਦਾਹਰਨ: ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥ Raga Saarang 5, 26, 2:1 (P: 1209). 3. ਨਾਨਕ ਹੀਰਾ ਹੀਰੈ ਬੇਧਿਆ ਗੁਣ ਕੈ ਹਾਰਿ ਪਰੋਵੈ ॥ Raga Tukhaaree 1, Chhant 5, 2:6 (P: 1112).
|
SGGS Gurmukhi-English Dictionary |
[var.] From Hāra
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਹਾਰਕੇ. ਸ਼ਿਕਸ੍ਤ ਖਾਕੇ. “ਤਿਨ ਜਮੁ ਨੇੜਿ ਨ ਆਵੈ ਗੁਰਸਬਦੁ ਕਮਾਵੈ, ਕਬਹੁ ਨ ਆਵਹਿ ਹਾਰਿ ਜੀਉ।” 2. ਸੰ. ਨਾਮ/n. ਪਰਾਜਯ. ਸ਼ਿਕਸ੍ਤ. ਹਾਰ। 3. ਰਾਹੀਆਂ ਦੀ ਟੋਲੀ। 4. ਵਿ. ਹਰਣ (ਚੁਰਾਉਣ) ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|