Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
haalee. ਹਲ ਵਾਹੁਣ ਵਾਲਾ। ploughman, tiller.
ਉਦਾਹਰਨ:
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ Raga Sorath 1, 1, 2:1 (P: 595).

SGGS Gurmukhi-English Dictionary
[n.] (from Sk. Hālika) ploughman
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਫ਼ਾ. [حالی] ਹ਼ਾਲੀ. ਵਿ. ਵਰਤਮਾਨ ਕਾਲ ਦਾ। 2. ਨਾਮ/n. ਨਜ਼ਾਮ ਹੈਦਰਾਬਾਦ ਦਾ ਰੁਪਯਾ, ਜੋ ਤੋਲ ਵਿੱਚ ਅੰਗ੍ਰੇਜੀ ਰੁਪਯੇ ਨਾਲੋਂ ਚਾਰ ਰੱਤੀ ਘੱਟ ਹੈ ਅਤੇ ਨਜ਼ਾਮ ਦੇ ਰਾਜ ਅੰਦਰ ਚੌਦਾਂ ਆਨੇ ਵਿੱਚ ਚਲਦਾ ਹੈ। 3. ਉਰਦੂ ਦਾ ਇੱਕ ਕਵੀ, ਜੋ ਮੁਹੰਮਦ ਹੁਸੈਨ ਆਜ਼ਾਦ ਦੇ ਪੂਰਣਿਆਂ ਤੇ ਚਲਣ ਵਾਲਾ ਅਤੇ ਕੁਦਰਤੀ ਰੰਗ ਦੀ ਕਵਿਤਾ ਲਿਖਣ ਦੇ ਹੱਕ ਵਿੱਚ ਸੀ। 4. ਸੰ. ਹਾਲਿਕ. ਹਲ ਚਲਾਉਣ ਵਾਲਾ. “ਮਨ ਹਾਲੀ ਕਿਰਸਾਣੀ ਕਰਣੀ.” (ਸੋਰ ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits