Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hirḋaa. ਮਨ, ਦਿਲ, ਆਤਮਾ। mind, heart, soul. ਉਦਾਹਰਨ: ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥ Raga Sireeraag 3, 37, 5:2 (P: 28).
|
English Translation |
n.m. heart; mind.
|
Mahan Kosh Encyclopedia |
(ਹਿਰਦਯ) ਸੰ. हृदय- ਹ੍ਰਿਦਯ. ਨਾਮ/n. ਅੰਤਹਕਰਣ. ਮਨ. ਦਿਲ. “ਹਿਰਦਾ ਸੁਧ ਬ੍ਰਹਮੁ ਬੀਚਾਰੈ.” (ਗਉ ਮਃ ੫) 2. ਰਿਦੇ ਵਿੱਚ ਨਿਵਾਸ ਕਰਨ ਵਾਲਾ, ਪਾਰਬ੍ਰਹਮ. ਦੇਖੋ- ਛਾਂਦੋਗ ਉਪਨਿਸ਼ਦ- “ਹ੍ਰਿਦ੍ਯਯੰ ਤਸ੍ਮਾਤ੍ ਹ੍ਰਿਦਯੰ.” “ਹਿਰਦੈ ਰਿਦੈ ਨਿਹਾਲ.” (ਮਃ ੧ ਵਾਰ ਮਾਝ) ਮਨ ਵਿੱਚ ਕਰਤਾਰ ਨੂੰ ਦੇਖ। 3. ਛਾਤੀ. ਸੀਨਾ. “ਜੈਸੇ ਆਂਡੋ ਹਿਰਦੇ ਮਾਹਿ.” (ਮਾਲੀ ਮਃ ੫) ਪੰਛੀ ਆਪਣੇ ਅੰਡੇ ਨੂੰ ਛਾਤੀ ਹੇਠ ਲੈਕੇ ਪਾਲਨ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|