Mahan Kosh Encyclopedia, Gurbani Dictionaries and Punjabi/English Dictionaries.
Mahan Kosh Encyclopedia |
ਦੇਖੋ- ਹਿੰਦਵਾਣਾ। 2. ਫ਼ਾ. [ہِنّدوانہ] ਹਿੰਦਵਾਨਹ. ਨਾਮ/n. ਮਤੀਰਾ. ਤਰਬੂਜ਼. ਦੇਖੋ- ਤਰਬੂਜ਼. ਕੋਪ੍ਯੋ ਲੈ ਕ੍ਰਿਪਾਨ ਬਲਵਾਨ ਸ਼੍ਰੀ ਗੋਬਿੰਦ ਸਿੰਘ ਮਾਰੇ ਚੁਨ ਖਾਨ ਲੁੱਥ ਰੋਲੀ ਰਾਵ ਰਾਨਾ ਕੀ, ਡਾਕਿਨੀ ਡਕਾਰੈਂ ਔ ਪੁਕਾਰੈਂ ਪੁੰਜ ਪ੍ਰੇਤਨ ਕੇ ਖੋਪਰੀ ਖਵੀਸ ਖਾਤ ਮੁਗਲ ਪਠਾਨਾ ਕੀ, ਕਹਿਤ ਪ੍ਰਤਾਪ ਸਿੰਘ ਮੁੰਡ ਬਾਂਧ ਗਜਖਾਲ ਲਾਦ੍ਯੋ ਸੰਭੁ ਬੈਲ ਕਹੂੰ ਸੋਭਾ ਵਾਂ ਠਿਕਾਨਾ ਕੀ, ਨਦੀ ਕੇ ਕਿਨਾਰਾ ਪੈ ਗਰੀਬ ਏ ਬੇਚਾਰਾ ਕੋਊ ਜਾਤ ਬਨਜਾਰਾ ਲੀਏ ਗੋਨਿ ਹਿੰਦਵਾਨਾ ਕੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|