Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
hee. 1. ਕੇਵਲ, ਫਕਤ, ਸਿਰਫ। 2. ਸਵੈ, ਆਤਮ (self)। 3. ਨਿਸਚੇ ਸੂਚਕ ਅਵਯ। 4. ਜੋਰ ਦੇਣ ਲਈ ਵਰਤਿਆ ਜਾਂਦਾ ਅਗੇਤਰ/ਪਛੇਤਰ। 5. ਵੀ। 6. ਸਾਰ। 7. ਹੈ। 8. ਨੇ (ਭਾਵ)। 9. ਤੋਂ। 10. ਵਿਚ। 11. ਤਰਾਂ, ਪ੍ਰਕਾਰ (ਭਾਵ)। 12. ਨੂੰ। 13. ਦਾ। 14. ਹਿਰਦਾ, ਮਨ (ਕੇਵਲ ‘ਮਹਾਨਕੋਸ਼’)। 15. ਹੈਂ (ਭਾਵ)। 1. only. 2. self. 3. Very itself. 4. used for laying stress. 5. 6. immediately, at the very moment. 7. is?. 8. 9. from. 10. 11. so, the same style (suggestive meaning). 12. to. 13. 14. mind, heart (only Mahan Kosh). 15. are (suggestive meaning).
ਉਦਾਹਰਨਾ:
1. ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥ Raga Gaurhee 4, Sohlay, 4, 4:2 (P: 13).
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥ Raga Sireeraag 5, 76, 4:2 (P: 44).
ਨਾਮੇ ਹੀ ਸੁਖੁ ਉਪਜੈ ਨਾਮੇ ਸਰਣਾਈ ॥ Raga Aaasaa 3, Asatpadee 29, 5:2 (P: 426).
2. ਆਪੇ ਬੀਜਿ ਆਪੇ ਹੀ ਖਾਹੁ ॥ (yourself). Japujee, Guru Nanak Dev, 20:9 (P: 4).
ਸਭ ਕੋ ਤੁਮ ਹੀ ਤੇ ਵਰਸਾਵੇ ਅਉਸਰੁ ਕਰਹੁ ਹਮਾਰਾ ਪੂਰਾ ਜੀਉ ॥ (yourself). Raga Maajh 5, 18, 2:3 (P: 99).
3. ਤੂੰ ਦਰਿਆਉ ਸਭ ਤੁਝ ਹੀ ਮਾਹਿ ॥ Raga Aaasaa 4, So-Purakh, 2, 2:1 (P: 11).
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥ (on the very heart or the heart itself). Raga Sireeraag 4, Vaar 5, Salok, 3, 1:1 (P: 84).
ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥ (it self). Raga Sireeraag 4, Vaar 12, Salok, 3, 2:5 (P: 87).
4. ਹਰਿ ਗੁਨ ਸਦ ਹੀ ਆਖਿ ਵਖਾਣੈ ॥ Raga Aaasaa 4, So-Purakh, 2, 3:2 (P: 11).
ਸਹਜੇ ਹੀ ਹਰਿ ਨਾਮਿ ਸਮਾਇਆ ॥ Raga Aaasaa 4, So-Purakh, 2, 3:4 (P: 11).
ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥ (ਪਛੇਤਰ, ਉਨ੍ਹਾਂ ਵਰਗੀ). Raga Sireeraag 3, 61, 1:4 (P: 38).
5. ਕਿਸ ਹੀ ਚਿਤਿ ਨ ਪਾਵਹੀ ਬਿਸਰਿਆ ਸਭ ਸਾਕ ॥ (ਕਿਸੇ ਨੂੰ ਵੀ). Raga Sireeraag 5, 71, 2:3 (P: 42).
ਕਦ ਹੀ ਚਿਤਿ ਨ ਆਇਓ ਜਿਨਿ ਜੀਉ ਪਿੰਡੁ ਦੀਆ (ਕਦੇ ਵੀ). Raga Sireeraag 5, 75, 2:2 (P: 43).
ਕਿਸ ਹੀ ਨਾਲਿ ਨ ਚਲੇ ਨਾਨਕ ਝੜਿ ਝੜਿ ਪਏ ਗਵਾਰਾ ॥ Raga Gaurhee 1, 13, 4:2 (P: 155).
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥ Raga Aaasaa 1, Patee, 29:1 (P: 434).
6. ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥ (ਵੇਖ ਕੇ, ਵੇਖਣ ਸਾਰ). Raga Sireeraag, Kabir, 1, 1:2 (P: 92).
ਨੇਤ੍ਰ ਪੁਨੀਤ ਪੇਖਤ ਹੀ ਦਰਸ ॥ (ਦਰਸਨ ਦੇਖਦੇ ਸਾਰ ਹੀ). Raga Gaurhee 5, 110, 2:1 (P: 201).
ਕਉਨ ਕੋ ਕਲੰਕੁ ਰਹਿਓ ਰਾਮ ਨਾਮੁ ਲੇਤ ਹੀ ਪਤਿਤ ਪਵਿਤ ਭਏ ਰਾਮੁ ਕਹਤ ਹੀ ॥ Raga Todee, Naamdev, 2, 1:1;2 (P: 718).
7. ਤੇਰਾ ਸਬਦੁ ਤੂੰ ਹੈ ਹਹਿ ਆਪੇ ਭਰਮੁ ਕਹਾ ਹੀ ॥ Raga Gaurhee 3, 35, 4:1 (P: 162).
ਨਾ ਜਾਨਾ ਬੈਕੁੰਠ ਕਹਾ ਹੀ ॥ Raga Gaurhee, Kabir, 10, 1:1 (P: 325).
8. ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥ Raga Gaurhee 5, 130, 2:1 (P: 207).
ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥ Raga Dhanaasaree 5, 43, 2:1 (P: 681).
9. ਮਨ ਹੀ ਮਨ ਸਵਾਰਿਆ ਭੈ ਸਹਜਿ ਸੁਭਾਇ ॥ Raga Gaurhee 3, Asatpadee 8, 1:1 (P: 232).
ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ (ਜਦੋਂ ਤੋਂ). Raga Sorath 9, 4, 2:1 (P: 632).
10. ਸਭ ਗੁਣ ਕਿਸ ਹੀ ਨਾਹਿ ਹਰਿ ਪੂਰ ਭੰਡਾਰੀਆ ॥ Raga Gaurhee 5, Asatpadee 12, 4:2 (P: 241).
ਕਿਸ ਹੀ ਵਾਧਿ ਘਾਟਿ ਕਿਸ ਹੀ ਪਹਿ ਸਗਲੇ ਲਰਿ ਲਰਿ ਮੂਆ ॥ Raga Dhanaasaree 5, 11, 3:2 (P: 673).
11. ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥ Raga Aaasaa 1, 22, 3:2 (P: 356).
12. ਜਿਸਹਿ ਪਰਾਪਤਿ ਤਿਸ ਹੀ ਦੇਹਿ ॥ Raga Aaasaa 5, 27, 2:4 (P: 377).
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ Raga Raamkalee 5, Vaar 18ਸ, 2, 1:1 (P: 955).
ਕਿਸੀ ਹੀ ਮੰਦਾ ਆਖਿ ਨ ਚਲੈ ਸਚਿ ਖਰਾ ਸਚਿਆਰਾ ਹੇ ॥ Raga Maaroo 1, Solhaa 7, 14:3 (P: 1027).
13. ਕਿਸ ਹੀ ਕੋਈ ਕੋਇ ਮੰਞੁ ਨਿਮਾਣੀ ਇਕ ਤੂ ॥ Raga Soohee 3, Vaar 20ਸ, 2, 1:1 (P: 791).
14. ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥ Raga Sorath 5, 16, 1:2 (P: 613).
ਸੁਨਿ ਸੁਨਿ ਹੀ ਡਰਾਇਆ ॥ Raga Soohee 5, 46, 2:1 (P: 746).
15. ਤੂ ਕਹੀਅਤ ਹੀ ਆਦਿ ਭਵਾਨੀ ॥ Raga Gond, Naamdev, 6, 4:1 (P: 874).

SGGS Gurmukhi-English Dictionary
[P. indecl.] Even, emphatic, indeed, very
SGGS Gurmukhi-English Data provided by Harjinder Singh Gill, Santa Monica, CA, USA.

English Translation
n.m. heart; courage, pluck, guts, nerve, boldness.

Mahan Kosh Encyclopedia

ਵ੍ਯ. ਨਿਸ਼ਚੇ. ਯਕੀਨਨ। 2. ਕੇਵਲ. ਫ਼ਕਤ. “ਨਾਥ ਹੀ ਸਹਾਈ ਸੰਤਨਾ.” (ਬਿਲਾ ਮਃ ੫) 3. ਅਚਰਜ। 4. ਨਾਮ/n. ਹ੍ਰਿਦਯ. ਮਨ. “ਸੁਨਿ ਸੁਨਿ ਹੀ ਡਰਾਇਆ.” (ਸੂਹੀ ਮਃ ੫ ਪੜਤਾਲ) “ਹਰਿ ਕੀਰਤਨ ਹੀ ਤ੍ਰਿਪਤਾਵੈ.” (ਸੋਰ ਮਃ ੫) 5. ਛਾਤੀ. ਉਰ. “ਚਰਨਕਮਲ ਹੀ ਪਰਸ.” (ਗਉ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits