Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heen. 1. ਨੀਚ। 2. ਵਿਹੂਣਾ, ਰਹਿਤ, ਬਿਨਾ। 3. ਫੋਕੀ, ਨਿਕੰਮੀ। 1. low, mean. 2. loses, without, devoid of. 3. worthless, poor. ਉਦਾਹਰਨਾ: 1. ਤਿਨ ਕੇ ਕਰਮ ਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥ Raga Gaurhee 4, 56, 3:2 (P: 170). 2. ਸੰਤ ਕੈ ਦੂਖਨਿ ਸੋਭਾ ਤੇ ਹੀਨ ॥ Raga Gaurhee 5, Sukhmanee 13, 1:6 (P: 279). ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥ (ਖਾਲੀ, ਗੁਣਾਂ ਤੋਂ ਰਹਿਤ). Raga Bilaaval 4, 2, 1:2 (P: 799). 3. ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥ Raga Saarang 1, 1, 2:1 (P: 1197).
|
SGGS Gurmukhi-English Dictionary |
[var.] From Hīna
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਹੀਣ ਅਤੇ ਹੀਨਾ। 2. ਵ੍ਰਿਥਾ. ਵਿਅਰਥ. “ਤੁਮਰੋ ਕਹਿਬੋ ਸਭ ਹੀਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|