Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
heeré. ਹੀਰਿਆਂ ਨਾਲ। with diamonds; priceless, costly; The Lord. ਉਦਾਹਰਨ: ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥ (ਹੀਰਿਆਂ ਨਾਲ). Raga Sireeraag 1, 1, 2:1 (P: 14). ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥ (ਅਮੋਲਕ, ਹੀਰੇ ਵਰਗਾ ਅਮੋਲ). Raga Gaurhee 1, 18, 1:2 (P: 156). ਉਦਾਹਰਨ: ਹੀਰਾ ਦੇਖਿ ਹੀਰੇ ਕਰਉ ਆਦੇਸੁ ॥ (ਪ੍ਰਭੂ, ਵਾਹਿਗੁਰੂ, ਹੀਰੇ ਨੂੰ ਵੇਖ ਕੇ ਅਸਲ ਹੀਰੇ (ਪ੍ਰਭੂ) ਨੂੰ ਨਮਸਕਾਰ ਕਰਦਾ ਹਾਂ). Raga Raamkalee, Kabir, 11, 2:1 (P: 972).
|
SGGS Gurmukhi-English Dictionary |
diamonds; priceless object/virtue/Naam/God.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|