Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hukmé. ਹੁਕਮ ਅਨੁਸਾਰ। as per his Command/Will. ਉਦਾਹਰਨ: ਘਟਿ ਘਟਿ ਆਪੇ ਹੁਕਮਿ ਵਸੈ ਹੁਕਮੇ ਕਰੇ ਬੀਚਾਰੁ ॥ (ਹੁਕਮ ਵਿਚ/ਰਾਹੀਂ). Raga Sireeraag 3, 60, 3:2 (P: 37). ਹੁਕਮੇ ਕਰਮ ਕਮਾਵਣੇ ਪਇਐ ਕਿਰਤਿ ਫਿਰਾਉ ॥ (ਹੁਕਮ ਸਦਕਾ/ਨਾਲ). Raga Sireeraag 3, Asatpadee 20, 5:1 (P: 66).
|
|