Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hooᴺ. 1. ਅਹੰਕਾਰ। 2. ਤੋਂ (ਵੀ)। 3. ਪ੍ਰਤਿ, ਨਾਲ। 4. ਨੇ ਵੀ। 5. ਵਿਚ। 1. ego, I. 2. (even) from. 3. with, to. 4. none has. 5. with. ਉਦਾਹਰਨਾ: 1. ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥ Salok, Kabir, 204:1 (P: 1375). 2. ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥ (ਜੀਆਂ ਤੋਂ ਵੀ). Raga Soohee 5, 42, 1:2 (P: 745). 3. ਭਗਤਿ ਭਗਤਨ ਹੂੰ ਬਨਿ ਆਈ ॥ Raga Kaanrhaa 5, 5, 1:1 (P: 1299). 4. ਪੜ੍ਹਤ ਗੁਨਤ ਐਸੇ ਸਭ ਮਾਰੇ ਕਿਨ ਹੂੰ ਖਬਰਿ ਨ ਜਾਨੀ ॥ (ਨੇ ਵੀ). Raga Aaasaa, Kabir, 8, 1:2 (P: 477). 5. ਪੇਖਿ ਪੇਖਿ ਰੇ ਕੁਸੰਭ ਕੀ ਲੀਲਾ ਰਾਚਿ ਮਾਚਿ ਤਿਨ ਹੂੰ ਲਉ ਹਸੂਆ ॥ (ਉਸੇ ਵਿਚ). Raga Gaurhee 5, 127, 2:1 (P: 206).
|
SGGS Gurmukhi-English Dictionary |
[P. indecl.] Yes
SGGS Gurmukhi-English Data provided by
Harjinder Singh Gill, Santa Monica, CA, USA.
|
English Translation |
interj. yes, an expression of understanding or response (see ਹੁੰਗਾਰਾ).
|
Mahan Kosh Encyclopedia |
ਨਾਮ/n. ਅਹੰਤਾ. ਹੌਮੈ. ਅਹੰਕਾਰ. “ਮੁਝ ਮੇ ਰਹਾ ਨ ਹੂੰ.” (ਸ. ਕਬੀਰ) 2. ਪੰਚਮੀ ਵਿਭਕ੍ਤਿ ਅਰਥ ਵਿੱਚ. ਸੇ. ਤੋਂ. “ਊਚੀਹੂੰ ਊਚਾ ਥਾਨ.” (ਵਾਰ ਗੂਜ ੨ ਮਃ ੫) 3. ਸੰ. ਵ੍ਯ. ਦੇਖੋ- ਹੁੰ. “ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ.” (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|