Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hé. 1. ਹੈ। 2. ਹਨ। 3. ਸੰਬੋਧਨ, ਸੰਬੋਧਕ ਧੁਨੀ। 1. have, is. 2. are. 3. Oh! O!. ਉਦਾਹਰਨਾ: 1. ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥ Raga Gaurhee 4, Sohlay, 4, 1:1 (P: 13). ਗੁਰ ਕਾ ਸਿਖੁ ਵਡਭਾਗੀ ਹੇ ॥ Raga Gaurhee 5, Sukhmanee 18, 1:8 (P: 286). 2. ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥ Raga Bilaaval 5, 88, 3:1 (P: 822). ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥ Raga Raamkalee 5, Vaar 12, Salok, 5, 2:8 (P: 963). 3. ਹੇ ਜਿਹਵੇ ਤੂੰ ਰਾਮ ਗੁਣ ਗਾਉ ॥ Raga Gaurhee 5, 84, 2:1 (P: 180).
|
SGGS Gurmukhi-English Dictionary |
[P. indecl; P. interj.; P. v.] Indeed; O; is
SGGS Gurmukhi-English Data provided by
Harjinder Singh Gill, Santa Monica, CA, USA.
|
English Translation |
interj. of (address), o!
|
Mahan Kosh Encyclopedia |
ਹੈ. ਅਸ੍ਤਿ. “ਅਗੈ ਜਾਤਿ ਨ ਹੇ.” (ਵਾਰ ਆਸਾ) “ਸਿਖ ਵਡਭਾਗੀ ਹੇ.” (ਸੁਖਮਨੀ) 2. ਸੰ. ਵ੍ਯ. ਸੰਬੋਧਨ. “ਹੇ ਪ੍ਰਾਣ ਨਾਥ ਗੋਬਿੰਦਹ!” (ਸਹਸ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|