Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hévaṫ. ਸਹਾਰਦਾ ਹੈ (ਗਿਰਾਰਥ ਕੋਸ਼) (ਸ਼ਬਦਾਰਥ: ਬਰਫ (ਜਲ ਤੇ ਬਰਫ ਵਿਚ ਆਪਣੇ ਆਪ ਨੂੰ ਗਾਲਦੇ ਹਨ) ਮਹਾਨਕੋਸ਼: ਠੰਢ ਸਹਾਰਦਾ ਹੈ। ਦਰਪਣ: ਬਰਫ (ਪਾਣੀ ਤੇ ਬਰਫ ਦੀ ਠੰਢ ਨੂੰ ਸਹਾਰਦਾ ਹੈ)। endure, bear. ਉਦਾਹਰਨ: ਜਲੁ ਹੇਵਤ ਭੂਖ ਅਰੁ ਨੰਗਾ ॥ (ਜਲਧਾਰਾ ਸਹਾਰਦੇ). Raga Kaanrhaa 5, 36, 1:2 (P: 1305).
|
SGGS Gurmukhi-English Dictionary |
endure, bear.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਹੇਵਈ, ਹੇਵਹੀ) ਸੀਤਲ ਹੁੰਦਾ ਹੈ. ਠੰਢ ਸਹਾਰਦਾ ਹੈ. ਹਿਮਵਤ ਜੰਮ ਜਾਂਦਾ ਹੈ. “ਸੀਤਲ ਜਲ ਹੇਵਹੀ.” (ਮਃ ੧ ਵਾਰ ਮਲਾ) “ਜਲ ਹੇਵਤ ਭੂਖ ਅਰੁ ਨੰਗਾ.” (ਕਾਨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|