Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
ho-i-o. 1. ਹੋਇਆ। 2. ਹੰਦਾ ਹੈ। 3. ਹੋ ਗਿਆ। 4. ਹੋ ਕੇ। 5. ਹੋਇਆ, ਬਣਿਆ। 6. ਭਇਆ, ਹੋਇਆ। 1. was. 2. auxiliary verb. 3. is. 4. getting. 5. became. 6. becomes. ਉਦਾਹਰਨਾ: 1. ਕਈ ਜਨਮ ਪੰਖੀ ਸਰਪ ਹੋਇਓ ॥ Raga Gaurhee 5, 72, 1:3 (P: 176). 2. ਜਬ ਇਸ ਤੇ ਇਹੁ ਹੋਇਓ ਜਉਲਾ ॥ Raga Gaurhee 5, Asatpadee 1, 6:3 (P: 235). 3. ਜਉ ਸੁਪ੍ਰੰਸਨ ਹੋਇਓ ਪ੍ਰਭੁ ਮੇਰਾ ॥ Raga Aaasaa 5, 72, 1:2 (P: 388). 4. ਨਿਰਭਉ ਹੋਇਓ ਭਇਆ ਨਿਹੰਗਾ ॥ Raga Aaasaa 5, 86, 2:1 (P: 392). 5. ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥ (ਹੋਇਆ, ਬਣਿਆ). Raga Maajh 5, Asatpadee 36, 9:3 (P: 131). 6. ਅਪੁਨਾ ਹੋਇਓ ਗੁਰੁ ਮਿਹਰਵਾਨਾ ॥ Raga Sorath 5, 52, 1:1 (P: 621). ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥ Raga Raamkalee 5, Vaar 22:2 (P: 966).
|
|