Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
ho-ee. 1. ਹੁੰਦਾ/ਵਾਪਰਦਾ ਹੈ। 2. ਹੁੰਦੀ ਭਾਵ ਆਉਂਦੀ ਹੈ। 3. ਹੋ ਗਈ, (ਮਿਲ) ਗਈ। 4. (ਵਿਆਪਕ) ਹੋਣਾ। 5. ਹੋਵੇ। 6. ਹੁੰਦੇ ਹਨ। 7. ਹੋ ਜਾਂਦਾ/ਬਣ ਜਾਂਦਾ ਹੈ। 8. ਹੋ ਕੇ, ਬਣਕੇ। 9. ਭਈ। 10. ਹੋਂਦ ਵਿਚ ਆਉਂਦਾ ਭਾਵ ਜਨਮਦਾ। 11. ਲਗੀ, ਪ੍ਰਾਪਤ ਹੋਈ। 12. ਮਿਲਦਾ (ਭਾਵ)। 13. ਹੋਵੇਗਾ। 1. happens, comes to pass. 2. gained. 3. obtained. 4. is. 5. were, is. 6. gets. 7. becomes. 8. beconming. 9. is. 10. bron, came into being. 11. comes to. 12. go, get. 13. shall.
ਉਦਾਹਰਨਾ:
1. ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ Raga Aaasaa 4, So-Purakh, 1, 5:3 (P: 11).
2. ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ ॥ Raga Sireeraag 3, Asatpadee 24, 1:2 (P: 69).
ਚਲਤੌ ਠਾਕਿ ਰਖਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥ Raga Sorath 1, 11, 3:1 (P: 599).
3. ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥ Raga Sireeraag 1, Pahray 1, 4:5 (P: 75).
4. ਸਦਾ ਸਦਾ ਸਦ ਆਪੇ ਹੋਈ ॥ Raga Maajh 5, 33, 4:2 (P: 104).
ਸੋ ਕਿਛੁ ਕਰੈ ਜੁ ਚਿਤਿ ਨ ਹੋਈ ॥ (ਹੋਂਦ) ਨਾ ਹੋਣਾ). Raga Maajh 3, Asatpadee 16, 4:1 (P: 118).
5. ਆਖਣਿ ਜਾਈਐ ਜੇ ਭੂਲਾ ਹੋਈ ॥ Raga Maajh 3, Asatpadee 8, 8:2 (P: 114).
ਜਾ ਕੋ ਠਾਕੁਰੁ ਊਚਾ ਹੋਈ ॥ Raga Gaurhee, Kabir, Asatpadee 38, 1:1 (P: 330).
6. ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥ Raga Maajh 3, Asatpadee 13, 7:2 (P: 117).
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥ (ਹੁੰਦੀ ਹੈ). Raga Maajh 1, Vaar 16, Salok, 1, 1:6 (P: 145).
7. ਜਿਸੁ ਲਾਇ ਲਏ ਸੋ ਨਿਰਮਲੁ ਹੋਈ ॥ Raga Maajh 3, Asatpadee 15, 8:2 (P: 118).
ਤਤੁ ਪਛਾਣੈ ਸੋ ਪੰਡਿਤੁ ਹੋਈ ॥ Raga Maajh 3, Asatpadee 32, 1:2 (P: 128).
ਹਉ ਭਾਲਿ ਵਿਕੁੰਨੀ ਹੋਈ ॥ Raga Maajh 1, Vaar 16, Salok, 1, 1:3 (P: 145).
8. ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥ Raga Maajh 3, Asatpadee 32, 4:2 (P: 128).
ਮਾਇਆ ਹੋਈ ਨਾਗਨਿ ਜਗਤਿ ਰਹੀ ਲਪਟਾਇ ॥ (ਬਣ ਗਈ). Raga Goojree 3, Vaar 5, Salok, 3, 2:1 (P: 510).
9. ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸ ਜਨ ਕੀ ਵਡਿਆਈ ਵਡੀ ਹੋਈ ॥ Raga Gaurhee 4, Vaar 15, Salok, 4, 3:1 (P: 309).
10. ਜੋ ਖੋਜੈ ਸੋ ਬਹੁਰਿ ਨ ਹੋਈ ॥ Raga Gaurhee, Kabir, Baavan Akhree, 40:2 (P: 342).
ਇਹ ਸ੍ਰਪਨੀ ਤਾ ਕੀ ਕੀਤੀ ਹੋਈ ॥ Raga Aaasaa, Kabir, 19, 4:1 (P: 480).
11. ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥ Raga Aaasaa 1, Asatpadee 8, 8:2 (P: 415).
12. ਰੋਜਾ ਧਰੈ ਨਿਵਾਜ ਗੁਜਾਰੈ ਕਲਮਾ ਭਿਸਤਿ ਨ ਹੋਈ ॥ Raga Aaasaa, Kabir, 17, 2:1 (P: 480).
13. ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ Raga Soohee 1, 4, 2:1 (P: 729).
ਦੂਸਰ ਹੋਆ ਨਾ ਕੋ ਹੋਈ ॥ Raga Soohee 5, 16, 5:1 (P: 780).

SGGS Gurmukhi-English Dictionary
[var.] From Hoā
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਭਈ. ਹੂਈ। 2. ਅਹੋਈ ਦੇਵੀ. ਦੇਖੋ- ਅਹੋਈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits