Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hog⒰. ਹੋਵੇ ਗਾ, ਹੁੰਦਾ ਹੈ। shall happen, happens. ਉਦਾਹਰਨ: ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥ (ਹੁੰਦਾ ਹੈ). Raga Maajh 1, Vaar 4:8 (P: 139). ਪ੍ਰਭ ਭਾਵੈ ਸੋਈ ਫੁਨਿ ਹੋਗੁ ॥ Raga Gaurhee 5, Sukhmanee 9, 8:4 (P: 275). ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥ (ਹੋਵੇਗਾ). Raga Gaurhee 5, Sukhmanee 15, 7:6 (P: 283). ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥ (ਹੋਵੇ). Raga Todee 5, 8, 1:2 (P: 713).
|
Mahan Kosh Encyclopedia |
ਹੋਵੇਗਾ. ਦੇਖੋ- ਹੋਗ. “ਹੋਗੁ ਤਿਸੈ ਕਾ ਭਾਣਾ.” (ਗਉ ਮਃ ੧) “ਦੂਸਰ ਹੋਆ ਨ ਹੋਗੁ.” (ਬਾਵਨ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|