Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoṫaa. 1. ਹੁੰਦਾ ਸੀ। 2. ਸੀ। 1. dawned. 2. was. ਉਦਾਹਰਨਾ: 1. ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥ (ਹੁੰਦਾ ਸੀ). Raga Maajh 5, 8, 3:1 (P: 96). 2. ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥ (ਜਦ ਮਨੁੱਖ ਦੀ ਹੋਂਦ/ਹਸਤੀ ਹੀ ਨਹੀਂ ਸੀ). Raga Gaurhee 5, 163, 3:1 (P: 216). ਉਦਾਹਰਨ: ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥ Raga Raamkalee, Naamdev, 3, 1:1 (P: 973).
|
Mahan Kosh Encyclopedia |
ਹੁੰਦਾ. ਹੋਵਤਾ. “ਸਤਿ ਹੋਤਾ ਅਸਤਿ ਕਰਿ ਮਾਨਿਆ.” (ਮਾਰੂ ਮਃ ੫) 2. ਸੰ. ਹੋਤ੍ਰਿ. ਹਵਨ ਕਰਨ ਵਾਲਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|