Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hoḋaa. 1. ਹੁੰਦਾ। 2. ਜੋ (ਕੋਲ) ਹੈ। 3. ਉਪਸਤਿਤ, ਮੌਜੂਦ। 1. present. 2. had. 3. present. ਉਦਾਹਰਨਾ: 1. ਘਰਿ ਹੋਦਾ ਪੁਰਖੁ ਨ ਪਛਾਣਿਆ ਅਭਿਮਾਨਿ ਮੁਠੇ ਅਹੰਕਾਰਿ ॥ Raga Sireeraag 3, 53, 1:2 (P: 34). 2. ਇਕ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥ Raga Aaasaa 1, Vaar 6, Salok, 1, 1:10 (P: 466). 3. ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆ ॥ (ਉਪਸਤਿਤ, ਮੌਜੂਦ). Salok, Farid, 22:1 (P: 1379).
|
SGGS Gurmukhi-English Dictionary |
[var.] From Honā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਹੋਂਦਾ) ਵਿ. ਮੌਜੂਦ. ਉਪਸਿ੍ਥਿਤ. “ਘਰਿ ਹੋਦਾ ਪੁਰਖੁ ਨ ਪਛਾਣਿਆ.” (ਸ੍ਰੀ ਮਃ ੩) 2. ਹੁੰਦਾ. ਬਣਦਾ. ਆਪਣੇ ਤਾਈਂ ਅਭਿਮਾਨ ਸਹਿਤ ਮੰਨਦਾ. “ਹੋਂਦਾ ਫੜੀਅਗੁ ਨਾਨਕ ਜਾਣੁ.” (ਮਃ ੧ ਵਾਰ ਮਲਾ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|