Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
horan⒤. ਹੋਰਨਾ ਦੁਆਰਾ, ਦੂਜਿਆਂ ਰਾਹੀਂ। through others, none else. ਉਦਾਹਰਨ: ਆਪਣਾ ਕਾਰਜੁ ਆਪਿ ਸਵਾਰੇ ਹੋਰਨਿ ਕਾਰਜੁ ਨ ਹੋਈ ॥ (ਹੋਰਨਾ ਦੁਆਰਾ, ਦੂਜਿਆਂ ਰਾਹੀਂ). Raga Aaasaa 1, 10, 3:1 (P: 351). ਸਚਾ ਹੁਕਮੁ ਸਚਾ ਪਾਸਾਰਾ ਹੋਰਨਿ ਹੁਕਮੁ ਨ ਹੋਈ ਹੇ ॥ (ਕਿਸੇ ਹੋਰ ਦੁਆਰਾ). Raga Maaroo 3, Solhaa 2, 4:3 (P: 1045).
|
SGGS Gurmukhi-English Dictionary |
by anyone else, by none else.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਹੋਰਨਾਂ ਕਰਕੇ. ਔਰੋਂ ਸੇ. “ਆਪਣਾ ਕਾਰਜੁ ਆਪਿ ਸਵਾਰੇ, ਹੋਰਨਿ ਕਾਰਜੁ ਨ ਹੋਈ.” (ਆਸਾ ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|