Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hor⒰. 1. ਅਧਿਕ, ਇਸ ਤੋਂ ਛੁੱਟ/ਵਧੀਕ। 2. ਕੋਈ ਦੂਜਾ, ਅਵਰ। 3. ਬਾਕੀ। 4. ਵਖਰਾ। 1. more, anything else. 2. else. 3. the rest. 4. anyother. ਉਦਾਹਰਨਾ: 1. ਧਰਤੀ ਹੋਰੁ ਪਰੈ ਹੋਰੁ ਹੋਰੁ ॥ (ਇਸ ਤੋਂ ਛੁਟ). Japujee, Guru Nanak Dev, 16:11 (P: 3). ਹੋਰੁ ਆਖਿ ਨ ਸਕੈ ਕੋਇ ॥ (ਵਧੀਕ). Japujee, Guru Nanak Dev, 25:11 (P: 5). 2. ਤਿਥੈ ਹੋਰੁ ਨ ਕੋਈ ਹੋਰੁ ॥ Japujee, Guru Nanak Dev, 37:2 (P: 8). ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬੁਹਤੁ ਅਪਾਰੁ ॥ (ਦੂਜੀ/ਅਵਰ ਗੱਲ). Raga Sireeraag 1, 7, 4:2 (P: 17). 3. ਸਚਾ ਸਾਹੁ ਇਕ ਤੂੰ ਹੋਰੁ ਜਗਤੁ ਵਣਜਾਰਾ ॥ Raga Maajh 1, Vaar 6:8 (P: 140). 4. ਡਰੀਐ ਜੇ ਡਰੁ ਹੋਵੈ ਹੋਰੁ ॥ Raga Gaurhee 1, 2, 1:1 (P: 151).
|
SGGS Gurmukhi-English Dictionary |
[var.] From Hora
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਹੋਰ. “ਗੁਣ ਏਹੋ, ਹੋਰੁ ਨਾਹੀ ਕੋਇ.” (ਸੋਦਰੁ) ਵਡੀ ਸਿਫਤ ਇਹ ਹੈ ਕਿ ਉਸ ਤੁੱਲ ਹੋਰ ਕੋਈ ਨਹੀਂ। 2. ਪ੍ਰਤਿਬੰਧ. ਰੁਕਾਵਟ. “ਤਿਥੈ ਹੋਰੁ ਨ ਕੋਈ ਹੋਰੁ.” (ਜਪੁ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|