Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
holee. ਇਕ ਖੁਸ਼ੀ ਦਾ ਤਿਉਹਾਰ ਜੋ ਫੱਗਣ ਸੁਦੀ 15 ਨੂੰ ਹੁੰਦਾ ਹੈ। festival of colour. ਉਦਾਹਰਨ: ਹੋਲੀ ਕੀਨੀ ਸੰਤ ਸੇਵ ॥ Raga Basant 5, 1, 2:3 (P: 1180).
|
English Translation |
n.f. holi, the Indian festival of colours.
|
Mahan Kosh Encyclopedia |
(ਹੋਲਿ, ਹੋਲਿਕਾ) ਸੰ. ਹੋਲਾਕਾ ਅਥਵਾ- ਹੋਲਿਕਾ. ਨਾਮ/n. ਹੋਲਿਕਾਦਹਨ. ਫੱਗੁਣ ਸੁਦੀ ੧੫ ਦਾ ਤ੍ਯੋਹਾਰ. ਦੇਖੋ- ਢੁੰਡਾ. “ਹੋਲਿ ਦਸਹਰਾ ਦਰਸਨ ਆਵਹੁ.” (ਗੁਪ੍ਰਸੂ) “ਹੋਲੀ ਕੀਨੀ ਸੰਤਸੇਵ.” (ਬਸੰ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|