Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hov-hi. ਹੋ ਜਾਵੇ, ਹੋ ਜਾਣ। become. ਉਦਾਹਰਨ: ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥ (ਹੋ ਜਾਵੇ). Japujee, Guru Nanak Dev, 32:1 (P: 7). ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥ (ਹੋ ਜਾਣ, ਬਣ ਜਾਣ). Raga Maajh 1, Vaar 9ਸ, 1, 1:1 (P: 141). ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥ (ਹੋਣਗੇ). Raga Gaurhee 1, 16, 4:1 (P: 156). ਉਦਾਹਰਨ: ਜਾਸੁ ਜਪਤ ਹਰਿ ਹੋਵਹਿ ਸਾਧ ॥ (ਹੋਈਦਾ/ਬਣੀਦਾ ਹੈ). Raga Gaurhee 5, Asatpadee 2, 4:2 (P: 236). ਉਦਾਹਰਨ: ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥ (ਹੋ/ਬਣ ਜਾਂਦੇ ਹਨ). Raga Vadhans 4, Vaar 15, Salok, 4, 2:4 (P: 592).
|
|