Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hovee. 1. ਹੁੰਦਾ। 2. ਹੋਵੇ। 3. ਹੋਵੇ ਭਾਵ ਮਿਲੇ। 1. is. 2. bears, inscribed. 3. finds. ਉਦਾਹਰਨਾ: 1. ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥ Raga Sireeraag 5, 79, 3:3 (P: 45). ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥ Raga Gaurhee 4, Vaar 30ਸ, 4, 1:5 (P: 315). 2. ਮੁਕਾਮੁ ਤਿਸ ਨੋ ਆਖੀਐ ਜਿਸ ਸਿਸਿ ਨ ਹੋਵੀ ਲੇਖੁ ॥ Raga Sireeraag 1, Asatpadee 17, 7:1 (P: 64). 3. ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥ (ਹੋਵੇ ਭਾਵ ਮਿਲੇ). Raga Aaasaa 1, Vaar 3:4 (P: 464).
|
Mahan Kosh Encyclopedia |
ਹੋਵਸੀ. ਹੋਵੇਗਾ। 2. ਹੁੰਦਾ. “ਤਿਸ ਦਾ ਕਦੇ ਨ ਹੋਵੀ ਭਲਾ.” (ਮਃ ੪ ਵਾਰ ਗਉ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|