Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
hohu. 1. ਹੋ ਜਾ। 2. ਹੋਵੋ। 3. ਹੋਵੋ ਗੀਆਂ। 1. be. 2. become. 3. shall. ਉਦਾਹਰਨਾ: 1. ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥ Raga Sireeraag 5, 78, 3:1 (P: 45). ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ (ਹੋ ਸਕਦਾ ਹੈ). Raga Maajh 1, Vaar 7ਸ, 1, 1:2 (P: 140). ਤਾ ਕੀ ਹੋਹੁ ਬਿਲੋਵਨਹਾਰੀ ॥ (ਬਣੋ, ਹੋ ਜਾਵੋ). Raga Sorath, Kabir, 5, 1:3 (P: 655). ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥ (ਬਣ ਕੇ, ਹੋ ਕੇ). Raga Basant 1, Asatpadee 5, 10:2 (P: 1190). 2. ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥ (ਹੇ ਹਰੀ! ਦਇਆਲ ਹੋਵੇ). Raga Gaurhee 4, 70, 4:3 (P: 175). 3. ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥ (ਹੋਵੋਗੀਆਂ). Raga Vadhans 1, Chhant 2, 7:5 (P: 567).
|
SGGS Gurmukhi-English Dictionary |
[var.] From Hohā
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਹੋਹ. ਹੋ. ਹੋਜਾ. “ਹੋਹੁ ਸਭਨਾ ਕੀ ਰੇਣੁਕਾ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|