Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
haᴺṫaa. 1. ਮਾਰਨ ਵਾਲਾ, ਨਾਸ਼ ਕਰਨ ਵਾਲਾ, ਦੂਰ ਕਰਨ ਵਾਲਾ। 2. ਮਾਰਦਾ ਹੈ। 1. murderer, killer. 2. kills, murders. ਉਦਾਹਰਨਾ: 1. ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥ Raga Aaasaa 1, 9, 4:2 (P: 416). 2. ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥ Raga Aaasaa 1, Vaar 14, Salok, 1, 1:7 (P: 470).
|
SGGS Gurmukhi-English Dictionary |
[n.] (from Sk. Hamta) the killer
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਹੰਤਾਰ, ਹੰਤ੍ਰਿ) ਸੰ. हन्तृ. ਵਿ. ਹਨਨ ਕਰਤਾ. ਮਾਰਨ ਵਾਲਾ. “ਜਿਉ ਹੰਤਾ ਮਿਰਗਾਹ.” (ਵਾਰਾ ਆਸਾ) “ਸਰਬਹੰਤਾ.” (ਜਾਪੁ) 2. ਅਹੰਤਾ ਲਈ ਭੀ “ਹੰਤਾ” ਸ਼ਬਦ ਵਰਤਿਆਜਾਂਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|