Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Agi-ānī. 1. ਗਿਆਨ ਵਿਹੂਣਾ, ਬੇਸਮਝ। 2. ਅਚਾਨਕ, ਗਿਆਨ ਤੋਂ ਬਿਨਾ, ਅਚਨਚੇਤ (ਇਹ ਅਰਥ ਕੇਵਲ 'ਮਹਾਨ ਕੋਸ਼' ਦੇ ਹਨ ਬਾਕੀ ਵਿਦਵਾਨ ਇਸ ਦੇ ਅਰਥ 'ਹੇ ਅਗਿਆਨੀ' ਕਰਦੇ ਹਨ)। 1. ignorant. 2. suddenly, ignorantly.
ਉਦਾਹਰਨਾ:
1. ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥ Raga Maajh 3, Asatpadee 2, 5:3 (P: 110).
2. ਬਿਨਸੈ ਕਾਚੀ ਦੇਹ ਅਗਿਆਨੀ ॥ Raga Sorath 5, 22, 1:2 (P: 615).

English Translation
adj.n.m. ignorant, stupid (person), ignoramus.

Mahan Kosh Encyclopedia

(ਅਗਿਆਨਿ) ਸੰ. अज्ञानिन्- ਅਗ੍ਯਾਨੀ. ਵਿ. ਗ੍ਯਾਨਹੀਨ. ਮੂਰਖ. ਬੇਸਮਝ. “ਅਗਿਆਨੀ ਅੰਧਾ ਮਗੁ ਨ ਜਾਣੈ.” (ਮਾਝ ਅ: ਮਃ ੧) 2. ਕ੍ਰਿ. ਵਿ. ਅਚਾਨਕ. ਪਤਾ ਲੱਗਣ ਤੋਂ ਬਿਨਾ. “ਬਿਨਸੈ ਕਾਚੀ ਦੇਹ ਅਗਿਆਨੀ.” (ਸੋਰ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits