Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Aᴺḏẖi-ārī. 1. ਹਨ੍ਹੇਰੀ। 2. ਅਗਿਆਨਤਾ ਰੂਪੀ ਹਨ੍ਹੇਰੇ ਵਿਚ। 1. dark. 2. darkness of ignorance. ਉਦਾਹਰਨਾ: 1. ਨਿਸਿ ਅੰਧਿਆਰੀ ਸੁਤੀਏ ਕਿਉ ਪਿਰ ਬਿਨੁ ਰੈਣਿ ਵਿਹਾਇ ॥ Raga Sireeraag 1, 2, 7:1 (P: 54). 2. ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥ Raga Sireeraag 5, Pahray 4, 4:5 (P: 78).
|
Mahan Kosh Encyclopedia |
ਵਿ. ਅੰਧੇਰੀ. ਅੰਧਕਾਰ ਸਹਿਤ। 2. ਨਾਮ/n. ਅਵਿਦ੍ਯਾ. “ਬਿਨ ਸਤਿਗੁਰੁ ਅੰਧਿਆਰੀ.” (ਗੂਜ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|