Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Āpan. 1. ਆਪਣਾ, ਆਪਣੇ। 2. ਆਪ। 3. ਆਪੇ, ਆਪਣੇ ਆਪ। 4. ਆਪਹੀ। 5. ਆਪਣੇ ਆਪ ਨੂੰ। 1. own, thine, your, thy. 2. himself, thyself. 3. automatically, by itself. 4. of his own accord, willingly. 5. thine ownself.
ਉਦਾਹਰਨਾ:
1. ਆਪਨ ਤਨੁ ਨਹੀ ਜਾ ਕੋ ਗਰਬਾ ॥ (ਆਪਣਾ). Raga Gaurhee 5, 106, 1:1 (P: 187).
ਹੈਵਰ ਗੈਵਰ ਆਪਨ ਨਹੀ ਕਾਮ ॥ (ਆਪਣੇ). Raga Gaurhee 5, 106, 3:2 (P: 187). 2. ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥ Raga Gaurhee 5, Baavan Akhree, 27:4 (P: 255).
ਤਉ ਕੀਜੈ ਜਉ ਆਪਨ ਜੀਜੈ ॥ Raga Gaurhee, Kabir, 12, 1:2 (P: 325).
3. ਜਉ ਰੇ ਖੁਦਾਇ ਮੋਹਿ ਤੁਰਕੁ ਕਰੈਗਾ ਆਪਨ ਹੀ ਕਟਿ ਜਾਈ ॥ Raga Aaasaa, Kabir, 8, 2:2 (P: 477).
4. ਲੋਗ ਕੁਟੰਬ ਸਭਹੁ ਤੇ ਤੋਰੈ ਤਉ ਆਪਨ ਬੇਢੀ ਆਵੈ ਹੋ ॥ Raga Sorath, Naamdev 2, 2:2 (P: 657).
5. ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥ Raga Kedaaraa 4, 2, 2:1 (P: 1119).

SGGS Gurmukhi-English Dictionary
[Desi n.] Self, himself, herself
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਪੜਨਾਂਵ/pron. ਨਿਜ ਦਾ. ਆਪਣਾ. “ਆਪਨ ਬਾਪੈ ਨਾਹੀ ਕਿਸੀ ਕੋ, ਭਾਵਨ ਕੋ ਹਰਿ ਰਾਜਾ.” (ਸੋਰ ਰਵਿਦਾਸ) 2. ਖ਼ੁਦ ਆਪ. “ਕਹੁ ਨਾਨਕ ਆਪਨ ਤਰੈ, ਅਉਰਨ ਲੇਤ ਉਧਾਰ.” (ਸ: ਮਃ ੯) 3. ਨਾਮ/n. ਦੁਕਾਨ. ਹੱਟ. ਦੇਖੋ- ਆਪਣ. “ਬਨਜ ਸੌਜ ਸੋਂ ਆਪਨ ਪੂਰੀ.” (ਨਾਪ੍ਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits