Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Iṯ(u). 1. ਇਸ, ਏਸ, ਇਨ੍ਹਾਂ। 2. ਐਸੀ, ਇਹੋ ਜਿਹੀ। 1. this, these. 2. so, like this.
ਉਦਾਹਰਨਾ:
1. ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥ Raga Sireeraag 1, 27, 1:2 (P: 24).
ਭਉ ਵਟੀ ਇਤੁ ਤਨਿ ਪਾਈਐ ॥ Raga Sireeraag 5, 33, 1:2 (P: 25).
ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥ Raga Goojree 5, 2, 1:1 (P: 495).
2. ਇਤੁ ਕਮਾਣੈ ਸਦਾ ਦੁਖੁ ਪਾਵੈ ਜੰਮੈ ਮਰੈ ਫਿਰਿ ਆਵੈ ਜਾਇ ॥ Raga Goojree 5, Vaar 10ਸ, 3, 2:4 (P: 512).

Mahan Kosh Encyclopedia

ਪੜਨਾਂਵ/pron. ਇਹੁ. ਏਹ. ਯਹ. “ਇਤੁ ਕਮਾਣੈ ਸਦਾ ਦੁਖ ਪਾਵੈ.” (ਮਃ ੩ ਵਾਰ ਗੂਜ ੧) 2. ਇਸ. “ਇਤੁ ਮਾਰਗਿ ਚਲੇ ਭਾਈਅੜੇ.” (ਸੂਹੀ ਮਃ ੫ ਗੁਣਵੰਤੀ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits