Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Opaṯ(i). ਉਪਜ, ਪੈਦਾਇਸ਼, ਜਨਮ, ਰਚਨਾ। creation.
ਉਦਾਹਰਨ:
ਸਬਦੇ ਹੀ ਫਿਰਿ ਓਪਤਿ ਹੋਵੈ ॥ Raga Maajh 3, Asatpadee 14, 1:2 (P: 117).

SGGS Gurmukhi-English Dictionary
[n.] (from Sk. Utpati) creation
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

(ਓਪਤ) ਉਤਪੱਤਿ. ਦੇਖੋ- ਉਤਪਤਿ. “ਨਾ ਓਪਤ ਹੋਈ.” (ਮਃ ੩ ਵਾਰ ਗੂਜ ੧) “ਏਕਸ ਤੇ ਸਭ ਓਪਤਿ ਹੋਈ.” (ਗਉ ਅ: ਮਃ ੧) 2. ਸੰ. ओपश. ਓਪਸ਼. ਨਾਮ/n. ਕੇਸ਼ਾਂ ਦਾ ਜੂੜਾ। 3. ਗੋਮੁਖੀ. ਗਊ ਦੇ ਮੁਖ ਸਮਾਨ ਆਕਾਰ ਵਾਲੀ ਥੈਲੀ, ਜਿਸ ਵਿੱਚ ਹੱਥ ਪਾਕੇ ਬ੍ਰਾਹਮਣ ਮਾਲਾ ਫੇਰਦੇ ਹਨ. “ਮੁਦ੍ਰਿਤ ਨੇਤ੍ਰ ਉਰਧ ਕਰ ਓਪਤ.” (ਪਾਰਸਾਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits