Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kamā-i-ā. 1. ਕਾਮਾ, ਨੌਕਰ, ਸੇਵਕ (ਸ਼ਬਦਾਰਥ); ਪ੍ਰਾਪਤ ਕੀਤਾ। 2. ਕੀਤਾ। 3. ਸਿਮਰਿਆ। 4. ਕਮਾਈ ਕੀਤੀ, ਪ੍ਰਾਪਤ ਕੀਤਾ। 1. servant; earned, acquired. 2. practised, exercised. 3. meditated, chanted. 4. earned, obtained.
ਉਦਾਹਰਨਾ:
1. ਨਾ ਤਿਸੁ ਭੈਣ ਨ ਭਰਾਉ ਕਮਾਇਆ ॥ Raga Maaroo 1, Solhaa 17, 2:2 (P: 1038).
2. ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ (ਕੀਤਾ). Raga Aaasaa 5, So-Purakh, 4, 2:1 (P: 12).
ਭੂਪਤਿ ਹੋਇ ਕੈ ਰਾਜੁ ਕਮਾਇਆ ॥ Raga Aaasaa 5, 86, 1:1 (P: 391).
3. ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥ (ਸਿਮਰਿਆ). Raga Gaurhee 5, 125, 3:2 (P: 206).
ਉਦਾਹਰਨ:
ਜਿਨ੍ਹ੍ਹ ਧੁਰਿ ਲਿਖਿਆ ਲੇਖੁ ਤਿਨ੍ਹ੍ਹੀ ਨਾਮੁ ਕਮਾਇਆ ॥ (ਸਿਮਰਿਆ). Raga Aaasaa 4, 65, 1:1 (P: 369).
4. ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨ੍ਹ੍ਹੀ ਸਚੁ ਕਮਾਇਆ ॥ (ਕਮਾਈ ਕੀਤੀ). Raga Aaasaa 1, Patee, 3:2 (P: 432).
ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ (ਪ੍ਰਾਪਤ ਕੀਤਾ). Raga Maaroo 1, 2, 1:1 (P: 989).

.

© SriGranth.org, a Sri Guru Granth Sahib resource, all rights reserved.
See Acknowledgements & Credits