Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kamāv-hi. 1. ਭੋਗੇ, ਅਭਿਆਸ ਕਰਦਾ ਹੈ। 2. ਕਮਾਈ ਕਰੇ। 3. ਮਾਣਦੇ। 1. practise. 2. perform, do. 3. enjoy. ਉਦਾਹਰਨਾ: 1. ਗਿਆਨੀ ਗਿਆਨੁ ਕਮਾਵਹਿ ॥ Raga Sireeraag 5, Asatpadee 27, 1:2 (P: 71). 2. ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥ (ਕਰੇ). Raga Sireeraag 1, Asatpadee 9, 6:2 (P: 59). 3. ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥ Raga Maajh 1, Vaar 15, Salok, 1, 1:4 (P: 145).
|
Mahan Kosh Encyclopedia |
ਕੰਮ (ਇਸਤਾਮਾਲ) ਵਿੱਚ ਲਾਵਹਿ. “ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ.” (ਮਃ ੧ ਵਾਰ ਮਾਝ) 2. ਦੇਖੋ- ਕਮਾਉਣਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|