Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kām(u). 1. ਭੋਗ ਇਛਾ। 2. ਕਾਮਨਾ, ਤ੍ਰਿਸਨਾ। 3. ਕਾਰਜ, ਮਨੋ ਭਾਵਨਾ। 4. ਕੰਮ। 5. ਵਾਸਤਾ। 1. lust. 2. desire, avarice. 3. affair. 4. work. 5. concern, dealings.
ਉਦਾਹਰਨਾ:
1. ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥ Raga Sireeraag 1, 29, 2:3 (P: 24).
2. ਲੋਚਨ ਸ੍ਰਮਹਿ ਬੁਧਿ ਬਲ ਨਾਠੀ ਤਾ ਕਾਮੁ ਪਾਵਸਿ ਮਾਧਾਣੀ ॥ Raga Sireeraag, Jaidev, 1, 4:2 (P: 93).
3. ਪੂਰਨ ਹੋਇ ਤੁਮਾਰਾ ਕਾਮੁ ॥ Raga Gaurhee 5, 73, 1:2 (P: 176).
4. ਕਾਮੁ ਕਰੀ ਜੇ ਠਾਕੁਰ ਭਾਵਾ ॥ Raga Gaurhee 5, 149, 2:1 (P: 212).
ਸਾਜਨ ਸੰਤ ਕਰਹੁ ਇਹੁ ਕਾਮੁ ॥ Raga Gaurhee 5, Sukhmanee 20, 5:1 (P: 290).
5. ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥ (ਜਮਾਂ ਦੇ ਕੰਮ ਭਾਵ ਵਸ ਪੈਂਦਾ ਹੈ). Raga Basant 9, 4, 1:2 (P: 1186).
ਉਦਾਹਰਨ:
ਤਿਸੁ ਜਾਤਿ ਨ ਜਨਮੁ ਨ ਜੋਨਿ ਕਾਮੁ ॥ (ਜੋਨੀਆਂ ਨਾਲ ਕੰਮ/ਵਾਹ ਪੈਂਦੀ ਹੈ). Raga Basant Ravidas, 1, 4:4 (P: 1196).

SGGS Gurmukhi-English Dictionary
[Var.] From Kāma
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਕਾਮ. “ਊਤਮ ਕਾਮੁ ਜਪੀਐ ਹਰਿਨਾਮੁ.” (ਆਸਾ ਛੰਤ ਮਃ ੪) 2. ਮਨੋਜ. ਮਦਨ. “ਕਾਮੁ ਕ੍ਰੋਧੁ ਅਹੰਕਾਰੁ ਤਜਾਏ.” (ਮਾਰੂ ਸੋਲਹੇ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits