Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Kuᴺdī. 1. ਦਿਸ਼ਾਵਾਂ। 2. ਮਛੀ ਆਦਿ ਨੂੰ ਪਕੜਨ ਲਈ ਅਗੋ ਮੋੜ ਕੇ ਬਣਾਇਆ ਤਾਰ ਦਾ ਸੰਦ ਹੁਕ । 1. directions. 2. hook.
ਉਦਾਹਰਨਾ:
1. ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥ Raga Maajh 1, Vaar 2, Salok, 2, 2:3 (P: 138).
2. ਮਾਗਰਮਛੁ ਫਹਾਈਐ ਕੁੰਡੀ ਜਾਲੁ ਵਡਾਇ ॥ Raga Maaroo 1, Asatpadee 2, 5:1 (P: 1009).

SGGS Gurmukhi-English Dictionary
[P. n.] Fish-hook
SGGS Gurmukhi-English Data provided by Harjinder Singh Gill, Santa Monica, CA, USA.

English Translation
n.f. small hasp or locking chain; hook, fishhook, fishing tackle.

Mahan Kosh Encyclopedia

ਮੱਛੀ ਫਾਹੁਣ ਦੀ ਹੁੱਕ। 2. ਦਰਵਾਜ਼ਾ ਅੜਾਉਣ ਦੀ ਛੋਟੀ ਸੰਗੁਲੀ। 3. ਕੁੰਟੀਂ. ਦਿਸ਼ਾਓ਼ਂ ਮੇਂ. “ਚਹੁ ਕੁੰਡੀ ਚਹੁ ਜੁਗ ਜਾਤੇ.” (ਬਿਹਾ ਛੰਤ ਮਃ ੪) 4. ਡਿੰਗ. ਘੋੜਾ. ਬਾਂਕੀ ਚਾਲ ਵੇਲੇ ਅਗਲੇ ਪੈਰਾਂ ਨੂੰ ਕੁੰਡਲ ਜੇਹੇ ਕਰਨ ਤੋਂ ਇਹ ਨਾਉਂ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits