Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Kẖotī. 1. ਬੁਰੀ, ਕਪਟੀ। 2. ਝੂਠੀ, ਖੋਟੀ। 1. impious. 2. counterfiet. ਉਦਾਹਰਨਾ: 1. ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥ Raga Sireeraag 1, Asatpadee 5, 4:1 (P: 56). 2. ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥ (ਨਿਕੰਮੀ ਪੂੰਜੀ). Raga Sireeraag 1, Asatpadee 13, 4:1 (P: 61).
|
|