Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gāvā. 1. ਗਾਇਨ ਕਰਾਂ। 2. ਪਿੰਡ, ਗਾਂਵ।
ਉਦਾਹਰਨਾ:
1. ਗੁਣ ਗਾਵਾ ਗੁਣ ਵਿਥਰਾ ਗੁਣ ਬੋਲੀ ਮੇਰੀ ਮਾਇ ॥ Raga Sireeraag 4, 67, 1:1 (P: 40).
2. ਬਾਬਾ ਦੇਹਿ ਵਸਾ ਸਚ ਗਾਵਾ ॥ (ਸਚੇ ਦੇ ਗ੍ਰਾਮ ਵਿਚ ਵਸਾ, ਦੇਹ). Raga Maaroo 3, 1, 1:1 (P: 993).
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥ Raga Maaroo, Kabir, 7, 1:1 (P: 1104).

SGGS Gurmukhi-English Dictionary
[Var.] From Gāve
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਗਾਵ ਤਕੀਆ। 2. ਗ੍ਰਾਮ. ਪਿੰਡ. “ਦੇਹੀ ਗਾਵਾ ਜੀਉ ਧਰ ਮਹਿਤਉ.” (ਮਾਰੂ ਕਬੀਰ) ਦੇਹੀ (ਸ਼ਰੀਰ) ਪਿੰਡ ਹੈ, ਜੀਵਾਤਮਾ ਵਿਸਵੇਦਾਰ ਹੈ। 3. ਸੰ. ਗਵ੍ਯ. ਵਿ. ਗਊ ਦਾ. ਗੋ ਸੰਬੰਧੀ. ਗੋਕਾ. “ਗਾਵਾ ਗੋਬਰ ਲੇਹੁ ਮੰਗਾਇ.” (ਚਰਿਤ੍ਰ ੩੭੦) 4. ਗਾਵਾਂ. ਗਾਇਨ ਕਰਾਂ. “ਜਬ ਦੇਖਾ ਤਬ ਗਾਵਾ.” (ਸੋਰ ਨਾਮਦੇਵ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits