Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gi-ān. 1. ਜਾਣਕਾਰੀ, ਬੋਧ। 2. ਸੂਝ ਬੂਝ, ਸੋਝੀ, ਵਿਵੇਕ। 3. ਵਿਦਿਆ, ਇਲਮ। 4. ਵਿਚਾਰਾਂ, ਵਿਚਾਰ। 5. ਜਾਣਕਾਰੀ ਪ੍ਰਾਪਤ (ਕਰਨ ਜੋਗ)।
ਉਦਾਹਰਨਾ:
1. ਅਸੰਖ ਭਗਤ ਗੁਣ ਗਿਆਨ ਵੀਚਾਰ ॥ (ਰਬੀ ਬੋਧ). Japujee, Guru Nanak Dev, 17:5 (P: 4).
ਗਿਆਨ ਮਹਾ ਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥ (ਰਬੀ ਬੋਧ). Raga Sireeraag 1, 18, 5:2 (P: 21).
ਗੁਰ ਗਮ ਗਿਆਨ ਬਤਾਵੈ ਭੇਦ ॥ (ਗੁਰੁ ਕੋਲ ਪਹੁੰਚਕੇ ਪ੍ਰਾਪਤ ਕੀਤੀ ਜਾਣਕਾਰੀ, ਵਾਕਫੀ). Raga Gaurhee, Kabir, Thitee, 9:3 (P: 343).
2. ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥ Raga Sireeraag 3, 61, 3:1 (P: 38).
ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥ (ਗੁਰੂ ਦੁਆਰਾ ਸੋਝੀ ਪ੍ਰਾਪਤ ਕਰ). Raga Gaurhee 1, Asatpadee 13, 7:2 (P: 227).
ਤਜਿ ਹਉਮੈ ਗੁਰ ਗਿਆਨ ਭਜੋ ॥ (ਗੁਰੂ ਤੋਂ ਪ੍ਰਾਪਤ ਵਿਵੇਕ ਦੁਆਰਾ ਹਉਮੈ ਤਿਆਗ ਕੇ). Raga Gaurhee 5, Asatpadee, 13, 1:1 (P: 241).
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ ॥ (ਸਮਝ). Raga Aaasaa 1, Vaar 11, Salok, 1, 2:3 (P: 469).
ਗਿਆਨ ਮਤੀ ਕਮਲ ਪਰਗਾਸੁ ॥ (ਸਮਝ ਵਾਲੀ ਮਤ ਨਾਲ). Raga Malaar 3, Asatpadee 3, 5:3 (P: 1277).
3. ਗਿਆਨ ਅੰਜਨੁ ਭੈ ਭੰਜਨਾ ਦੇਖੁ ਨਿਰੰਜਨ ਭਾਇ ॥ Raga Sireeraag 1, Asatpadee 7, 3:1 (P: 57).
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥ Raga Maajh 3, Asatpadee 25, 3:1 (P: 124).
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥ Raga Gaurhee, Kabir, Baavan Akhree, 5:2 (P: 340).
4. ਕਬਹੂ ਸਿਧ ਸਾਧਿਕ ਮੁਖਿ ਗਿਆਨ ॥ (ਮੂੰਹੋਂ ਵਿਚਾਰਾਂ ਗਿਆਨ ਦਾ ਪ੍ਰਗਟਾਵਾ ਕਰਦਾ ਹੈ). Raga Gaurhee 5, Sukhmanee 11, 7:4 (P: 277).
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥ (ਸਿਆਣੇ ਪੰਡਿਤ ਦੀ ਚੁਲੀ ਵਿਚਾਰ ਦੀ ਹੈ). Raga Saarang 4, Vaar 7ਸ, 1, 2:2 (P: 1240).
5. ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥ Raga Aaasaa 5, 112, 2:1 (P: 398).

SGGS Gurmukhi-English Dictionary
[Sk. n.] Knowledge
SGGS Gurmukhi-English Data provided by Harjinder Singh Gill, Santa Monica, CA, USA.

English Translation
n.m. knowledge, comprehension, perception, understanding, information, ken, intelligence, light, insight; divine/ religious or spiritual knowledge.

Mahan Kosh Encyclopedia

ਸੰ. ज्ञान- ਜ੍ਚਾਨ. ਨਾਮ/n. ਜਾਣਨਾ. ਬੋਧ. ਸਮਝ. ਇ਼ਲਮ. “ਅੰਤਰਿ ਗਿਆਨ ਨ ਆਇਓ ਮਿਰਤਕੁ ਹੈ ਸੰਸਾਰ.” (ਮਃ ੩ ਵਾਰ ਸ੍ਰੀ) 2. ਪਾਰਬ੍ਰਹਮ, ਜੋ ਗ੍ਯਾਨਰੂਪ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits