Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garisaṯ. ਗਿਹਸਥ, ਘਰਬਾਰੀ ਜੀਵਨ. ਉਦਾਹਰਨ: ਵਿਚੇ ਗ੍ਰਿਸਤ ਉਦਾਸ ਰਹਾਈ ॥ Raga Goojree 4, 7, 2:2 (P: 494).
|
SGGS Gurmukhi-English Dictionary |
[n. 2. Var.] (from Sk. Grasta) 1. Householder's state of life. 2. From Grasa
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. family life, house holdership, married state, having a family; also ਗ੍ਰਿਸਥ.
|
Mahan Kosh Encyclopedia |
ਸੰ. ਗ੍ਰਿਹਸ੍ਥ. ਨਾਮ/n. ਘਰ ਵਿੱਚ ਰਹਿਣ ਵਾਲਾ ਪੁਰੁਸ਼. ਭਾਰਯਾ (ਜੋਰੂ) ਸਾਥ ਸੰਬੰਧ ਜੋੜਕੇ ਘਰ ਵਿੱਚ ਰਹਿਣ ਵਾਲਾ ਆਦਮੀ। 2. ਗ੍ਰਿਹਸਥ ਆਸ਼ਰਮ. “ਵਿਚੇ ਗ੍ਰਿਸਤ ਉਦਾਸ ਰਹਾਈ.” (ਗੂਜ ਮਃ ੪) 3. ਸ਼ਸਤ੍ਰਨਾਮਮਾਲਾ ਵਿੱਚ ਲਿਖਾਰੀਆਂ ਨੇ ਗ੍ਰਸਿਤ ਦੀ ਥਾਂ ਗ੍ਰਿਸਤ ਸ਼ਬਦ ਅਨੇਕ ਥਾਂ ਲਿਖਿਆ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|