Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Charṇī..
ਉਦਾਹਰਨ:
ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥ (ਚਰਨਾਂ ਵਿਚ). Raga Sireeraag 3, 35, 4:1 (P: 26).

Mahan Kosh Encyclopedia

ਦੂਜੀ ਵਿਭਕ੍ਤਿ. ਚਰਣਾਂ ਨੂੰ. “ਚਰਣੀ ਲਾਗੈ ਤ ਮਹਲੁ ਪਾਵੈ.” (ਗਉ ਅ: ਮਃ ੩) 2. ਤ੍ਰਿਤੀਯਾ. ਚਰਣਾਂ ਦ੍ਵਾਰਾ. ਪੈਰਾਂ ਨਾਲ. “ਚਰਣੀ ਚਲਉ ਮਾਰਗਿ ਠਾਕੁਰ ਕੈ.” (ਸਾਰ ਮਃ ੫) 3. ਸਪ੍ਤਮੀਂ. ਚਰਣੋਂ ਮੇਂ. ਦੇਖੋ- ਚਰਨੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits