Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chalūli-ā..
ਉਦਾਹਰਨ:
ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥ Raga Maajh 1, Vaar 1:5 (P: 138).

Mahan Kosh Encyclopedia

(ਚਲੂਲ, ਚਲੂਲਾ, ਚਲੂਲੀ, ਚਲੂਲੁ, ਚਲੂਲੇ) ਚੂੰ-ਲੂਲੂ. ਮੋਤੀ ਤੁੱਲ. ਮੋਤੀ ਜੇਹੀ ਚਮਕ ਵਾਲਾ। 2. ਚੂੰ-ਲਾਲਹ. ਗੁਲਦੁਪਹਿਰੀਏ (ਲਾਲਹ) ਜੇਹਾ ਗਾੜ੍ਹਾ ਸੁਰਖ਼. “ਸੂਕੇ ਕਾਸਟ ਹਰੇ ਚਲੂਲ.” (ਰਾਮ ਮਃ ੫) ਸੁੱਕੇ ਬਿਰਛ ਹਰੇ ਪੱਤਿਆਂ ਵਾਲੇ ਅਤੇ ਲਾਲ ਫੁੱਲਾਂ ਵਾਲੇ ਹੋਗਏ. ਭਾਵ- ਵਡੇ ਦੀਨ ਦੁਖੀ ਆਨੰਦ ਨਾਲ ਪ੍ਰਫੁੱਲਿਤ ਹੋਗਏ. “ਰੰਗ ਚਲੂਲੈ ਨਾਇ.” (ਸ੍ਰੀ ਮਃ ੪) “ਬਸਤ੍ਰ ਹਮਾਰੇ ਰੰਗ ਚਲੂਲ.” (ਆਸਾ ਮਃ ੫) “ਰੂੜੌ ਲਾਲ ਚਲੂਲੁ.” (ਸੋਰ ਅ: ਮਃ ੧).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits