Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chāre. 1. ਚਹੁੰ ਹੀ। 2. ਸੁੰਦਰ। 3. ਚੜ੍ਹਾਉਂਦਾ ਹਾਂ। 4. ਚਰਾਉਂਦਾ, ਘਾਹ ਖੁਆਂਦਾ। 5. ਚਾਰੇ ਵੇਦ (ਭਾਵ)।
ਉਦਾਹਰਨਾ:
1. ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ Japujee, Guru Nanak Dev, 6:1 (P: 2).
2. ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥ Raga Aaasaa 4, Chhant 12, 2:3 (P: 446).
3. ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਅਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥ Raga Dhanaasaree Ravidas, 3, 1:2 (P: 694).
4. ਗਊ ਕਉ ਚਾਰੇ ਸਾਰਦੂਲੁ ॥ Raga Raamkalee 5, 50, 1:1 (P: 898).
5. ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥ Raga Basant 1, Asatpadee 8, 1:2 (P: 1190).

SGGS Gurmukhi-English Dictionary
[Var.] Of Cāra
SGGS Gurmukhi-English Data provided by Harjinder Singh Gill, Santa Monica, CA, USA.

English Translation
(1) adj. pl. all four. (2) n.m.pl. of ਚਾਰਾ efforts.

Mahan Kosh Encyclopedia

ਚੜ੍ਹਾਵੇ. ਅਰਪੇ. ਅਰਚਨ ਕਰੇ. “ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ.” (ਧਨਾ ਰਵਿਦਾਸ) 2. ਕ੍ਰਿ.ਵਿ. ਚਾਰੋਂ ਹੀ. “ਚਾਰੇ ਬੇਦ ਮੁਖਾਗਰ ਪਾਠਿ.” (ਬਸੰ ਮਃ ੧) 3. ਚਰਾਵੇ. ਚੁਗਾਵੇ। 4. ਸੰ. ਚਰੁ. ਨਾਮ/n. ਹਵਨ ਦੀ ਸਾਮਗ੍ਰੀ. “ਚਾਰਿ ਨਦੀਆ ਅਗਨੀ ਤਨਿ ਚਾਰੇ.” (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿਨਦੀਆਂ ਤਨ (ਸ਼ਰੀਰ) ਨੂੰ ਚਰੁ ਵਾਂਙ ਖਾ ਰਹੀਆਂ ਹਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits