Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Chor. 1. ਚੋਰੀ ਕਰਨ ਵਾਲਾ, ਤਸਕਰ। 2. ਚੋਰੀ ਚੋਰੀ, ਲੁਕੋ ਕੇ।
ਉਦਾਹਰਨਾ:
1. ਅਸੰਖ ਚੋਰ ਹਰਾਮਖੋਰ ॥ Japujee, Guru Nanak Dev, 18:2 (P: 4).
ਜਿਨ੍ਹ੍ਹਿ ਕੀਤੇ ਤਿਸੈ ਨ ਜਾਣਨ੍ਹ੍ਹੀ ਬਿਨੁ ਨਾਵੈ ਸਭਿ ਚੋਰ ॥ (ਭਾਵ ਬੁਰੇ, ਅਸਿਸ਼ਟ). Raga Aaasaa 3, Asatpadee 31, 6:2 (P: 427).
2. ਕਰਿ ਪੰਜੀਰੁ ਖਵਾਇਓ ਚੋਰ ॥ Raga Bhairo 5, 1, 2:1 (P: 1136).

SGGS Gurmukhi-English Dictionary
[P. n.] Thief
SGGS Gurmukhi-English Data provided by Harjinder Singh Gill, Santa Monica, CA, USA.

English Translation
n.m. thief, burgler, house breaker, pilfere.

Mahan Kosh Encyclopedia

ਸੰ. ਨਾਮ/n. ਚੁਰਾਉਣ ਵਾਲਾ ਆਦਮੀ. ਤਸਕਰ. ਦੁਜ਼ਦ. ਦੇਖੋ- ਚੁਰ ਧਾ. “ਅਸੰਖ ਚੋਰ ਹਰਾਮਖੋਰ.” (ਜਪੁ) ਦੇਖੋ- ਚੌਰ। 2. ਸੰ. ਚੌਰਯ. ਚੋਰੀ. ਦੁਜ਼ਦੀ. ਚੋਰ ਕਾ ਕਰਮ. “ਕਰਿ ਦੁਸਟੀ ਚੋਰ ਚੁਰਾਇਆ.” (ਗਉ ਮਃ ੪) 3. ਦਸਮਗ੍ਰੰਥ ਦੇ ੧੨ ਚਰਿਤ੍ਰ ਵਿੱਚ ਲਿਖਾਰੀ ਨੇ ਚੌਰ ਦੀ ਥਾਂ ਚੋਰ ਸ਼ਬਦ ਲਿਖਦਿੱਤਾ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits