Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cẖẖiḏar(u). ਛੇਕ, ਨੁਕਸ. ਉਦਾਹਰਨ: ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥ (ਨੁਕਸ, ਦੋਸ਼). Raga Sireeraag 5, Asatpadee 26, 8:1 (P: 71). ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥ Raga Aaasaa 4, 54, 5:2 (P: 366).
|
|