Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Cẖẖījai. 1. ਨਾਸ ਹੋਏ। 2. ਕੰਮਜ਼ੋਰ ਹੋਣਾ, ਖੀਨ ਹੋਣਾ। 3. ਘਟਨਾ। 4. ਖਰਾਬ ਹੋਣਾ (ਭਾਵ)।
ਉਦਾਹਰਨਾ:
1. ਆਰਜਾ ਨ ਛੀਜੈ ਸਬਦੁ ਪਛਾਣੁ ॥ Raga Maajh 3, Asatpadee 26, 2:2 (P: 124).
2. ਰੰਡ ਬੈਠੀ ਦੂਜੈ ਭਾਇ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥ Raga Vadhans 3, Alaahnneeaan 2, 3:3 (P: 583).
3. ਜੇ ਬਦੀ ਕਰੇ ਤਾ ਤਸੂ ਨ ਛੀਜੈ ॥ Raga Dhanaasaree 1, 6, 1:2 (P: 662).
ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ॥ Raga Maaroo 3, Solhaa 6, 4:3 (P: 1049).
4. ਜੇ ਕੋ ਸਤ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥ Raga Raamkalee 1, Asatpadee 1, 3:1 (P: 902).

SGGS Gurmukhi-English Dictionary
[Var.] From Chīji
SGGS Gurmukhi-English Data provided by Harjinder Singh Gill, Santa Monica, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits