Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jagaṯ(u). 1. ਸੰਸਾਰ, ਸ੍ਰਿਸ਼ਟੀ। 2. ਲੋਕਾਈ, ਲੋਕ। 1. world, universe. 2. people, mortals.
ਉਦਾਹਰਨਾ:
1. ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ Japujee, Guru Nanak Dev, 38ਸ:2 (P: 8).
2. ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ Raga Vadhans 4, Vaar 21, Salok, 3, 1:1 (P: 594).
ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥ Salok 9, 40:1 (P: 1428).

Mahan Kosh Encyclopedia

ਦੁਨੀਆਂ. ਸੰਸਾਰ. ਦੇਖੋ- ਜਗਤ. “ਨਿਜਕਰਿ ਦੇਖਿਓ ਜਗਤੁ ਮੈ, ਕੋ ਕਾਹੂ ਕੋ ਨਾਹਿ.” (ਸ: ਮਃ ੯) 2. ਲੋਕ. “ਜਗਤੁ ਭਿਖਾਰੀ ਫਿਰਤ ਹੈ.” (ਸ: ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits