Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Janam(i). 1. ਜਨਮ ਲੈ ਕੇ, ਪੈਦਾ ਹੋ ਕੇ। 2. ਜਨਮ-ਮਰਨ/ਜੂਨਾਂ ਵਿਚ। 3. ਜਨਮ ਵਿਚ, ਪੈਦਾਇਸ਼ ਵਿਚ। 4. ਜਨਮ ਤੋਂ ਹੀ, ਮੁੱਢ/ਸ਼ੁਰੂ ਤੋਂ ਹੀ। 1, birth. 2. cycle of birth and death; of every birth. 2. purview of birth. 4. from the very beginning/birth.
ਉਦਾਹਰਨਾ:
1. ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥ Raga Sireeraag 1, Pahray 2, 2:4 (P: 75).
2. ਤੂੰ ਆਪੇ ਮਨਮੁਖਿ ਜਨਮਿ ਭਵਾਇਹਿ ॥ Raga Maajh 5, 9, 4:2 (P: 97).
ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥ (ਹਰ ਜਨਮ ਹਰ ਜੂਨ ਦਾ). Raga Goojree 1, Asatpadee 3, 3:1 (P: 504).
3. ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥ Raga Gaurhee 3, 35, 4:2 (P: 162).
ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥ (ਜਨਮ ਵਿਚ). Raga Aaasaa, Kabir, 23, 1:2 (P: 481).
4. ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥ Raga Vadhans 4, Vaar 1, Salok, 3, 2:2 (P: 585).

SGGS Gurmukhi-English Dictionary
[var.] From Janama
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਕ੍ਰਿ.ਵਿ. ਜਨਮਕੇ. ਜੰਮਕੇ. “ਜਨਮਿ ਮਰਹਿ ਜੂਐ ਬਾਜੀ ਹਾਰੀ.” (ਆਸਾ ਮਃ ੪) 2. ਜਨਮ ਮੇਂ. “ਪੂਰਬ ਜਨਮਿ ਭਗਤਿ ਕਰਿ ਆਏ.” (ਬਿਲਾ ਅ: ਮਃ ੪).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits