Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Janāvai. 1. ਸਮਝਾ/ਦੱਸ ਸਕੇ। 2. ਜਤਲਾਵੇ, ਦਸੇ, ਪ੍ਰਗਟ ਕਰੇ। 3. ਜਿੱਤਦਾ ਜਾਦਾ ਹੈ। 1. explain, causes to know. 2. show, exhibit. 3. has uipper hand, assert itself. ਉਦਾਹਰਨਾ: 1. ਕਰਤਾ ਹੋਇ ਜਨਾਵੈ ॥ Raga Gaurhee 5, 163, 1:2 (P: 215). 2. ਆਪਸ ਕਉ ਕਰਿ ਕਛੁ ਨ ਜਨਾਵੈ ॥ Raga Gaurhee 5, Sukhmanee 18, 2:3 (P: 286). 3. ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥ Raga Sorath, Kabir, 9, 2:1 (P: 656).
|
|