Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Japī-ai. ਜਾਪ ਕਰੀਐ। contemplating, reciting, repeating.
ਉਦਾਹਰਨ:
ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥ (ਜਪਣ ਨਾਲ, ਜਪਿਆਂ). Raga Goojree 4, 4, 1:2 (P: 493).
ਕਰਿ ਕਿਰਪਾ ਪ੍ਰਭ ਆਪਣੀ ਜਪੀਐ ਅੰਮ੍ਰਿਤ ਨਾਮੁ ॥ Raga Sireeraag 5, 82, 1:2 (P: 46).

Mahan Kosh Encyclopedia

ਜਪ ਕਰੀਐ. “ਪ੍ਰੀਤਿ ਸਹਿਤ ਜਪੀਐ ਗੁਰੁਮੰਤ੍ਰ.” (ਗੁਪ੍ਰਸੂ) 2. ਜ-ਪੀਐ. ਜੇ ਪਾਨ ਕਰੀਏ. “ਜਪੀਐ ਨਾਮ, ਜ ਪੀਐ ਅੰਨੁ.” (ਗੌਂਡ ਕਬੀਰ) ਨਾਮ ਤਦ ਜਪੀਐ ਜੇ ਪਾਨ ਕਰੀਏ ਅਤੇ ਖਾਈਏ. ਖਾਨ ਪਾਨ ਬਿਨਾ ਨਾਮ ਜਪਣ ਲਈ ਦੇਹ ਸਮਰਥ ਨਹੀਂ. ਦੇਖੋ- ਅੰਨ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits