Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jāvai. 1. ਜਾਏ, ਗਮਨ ਕਰੇ। 2. ਜਾਏ, ਜਾਵੇ (ਸਹਾਇਕ ਕਿਰਿਆ)। 3. ਮਿਟੇ, ਖਤਮ ਹੋਏ, ਮੁਕ ਜਾਵੇ। 1. departs, goes. 2. auxilliary verb. 3. ends, departs.
ਉਦਾਹਰਨਾ:
1. ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ. Raga Sireeraag 4, Pahray 2, 5:5 (P: 76).
ਉਦਾਹਰਨ:
ਦੁਬਿਧਾ ਬਾਧਾ ਆਵੈ ਜਾਵੈ ॥ (ਭਾਵ ਮਰਦਾ). Raga Maajh 1, Asatpadee 1, 5:2 (P: 109).
2. ਦੁਖੁ ਤਦੇ ਜਾ ਵਿਸਰਿ ਜਾਵੈ ॥ Raga Maajh 5, 15, 1:1 (P: 98).
ਸਾਧ ਕੈ ਸੰਗਿ ਨ ਬਿਰਥਾ ਜਾਵੈ ॥ (ਜਾਂਦਾ). Raga Gaurhee 5, Sukhmanee 7, 6:8 (P: 272).
3. ਤਉ ਭੀ ਹਉਮੈ ਮੈਲੁ ਨ ਜਾਵੈ ॥ Raga Gaurhee 5, Sukhmanee 3, 2:8 (P: 265).
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ Raga Gaurhee 4, Vaar 2, Salok, 4, 1:3 (P: 301).
ਰਾਜੁ ਤੇਰਾ ਕਬਹੁ ਨ ਜਾਵੈ ॥ (ਮੁੱਕੇ, ਖਤਮ ਹੋਵੇ). Raga Vadhans 1, Chhant 2, 4:2 (P: 567).

.

© SriGranth.org, a Sri Guru Granth Sahib resource, all rights reserved.
See Acknowledgements & Credits