Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jīvaṯ. 1. ਜਿਊਂਦਿਆਂ ਹੀ। 2. ਜਿਊਂਦੀ/ਜੀਊਂਦਾ ਹੈ, ਜਿਊ ਪੈਂਦੀ ਹੈ। 3. ਜੀਵਤ ਭਾਵ। 1. alive. 2. lives, revives. 3. while alilve.
ਉਦਾਹਰਨਾ:
1. ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥ Raga Sireeraag 3, 53, 4:2 (P: 34).
ਕਾਹੂ ਬਿਹਾਵੈ ਸੋਧਤ ਜੀਵਤ ॥ (ਜਿਊਂਦਿਆਂ ਨੂੰ ਜਦ ਤੱਕ ਜਿਊਂਦੇ ਹਨ 'ਦਰਪਣ'। 'ਮਹਾਨ ਕੋਸ਼' ਤੇ 'ਨਿਰਣੈ' ਇਥੇ 'ਜੀਵਤ' ਦਾ ਅਰਥ 'ਉਪਜੀਵਕਾ' ਕਰਦੇ ਹਨ।). Raga Raamkalee 5, Asatpadee 3, 7:4 (P: 914).
2. ਪੂਤ ਪੇਖਿ ਜਿਉ ਜੀਵਤ ਮਾਤਾ ॥ Raga Gaurhee 5, 162, 2:1 (P: 198).
ਸੋ ਜੀਵਤ ਜਿਹ ਜੀਵਤ ਜਪਿਆ ॥ (ਜਿਊਂਦਾ ਹੈ, ਚੇਤੰਨ ਹੈ। ਦੂਜੇ 'ਜੀਵਤ' ਦਾ ਅਰਥ ਹੈ 'ਜਿਊਂਦਿਆਂ ਹੀ'।). Raga Gaurhee 5, Baavan Akhree, 21:7 (P: 254).
3. ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥ Raga Gaurhee, Kabir, 36, 1:1 (P: 332).
ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥ ('ਜੀਵਤ' ਭਾਵ ਤੋਂ ਮਰਨਾ). Raga Raamkalee 3, Vaar 4, Salok, 3, 3;1 (P: 948).

SGGS Gurmukhi-English Dictionary
[v.] (from Sk. Jīva; P. Jīvanā) live, living
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਸੰ. ਜੀਵਿਤ. ਵਿ. ਜ਼ਿੰਦਹ. ਜਿਉਂਦਾ. “ਜੀਵਤ ਪਿਤਰ ਨ ਮਾਨੈ ਕੋਊ ਮੂਏ ਸਰਾਧ ਕਰਾਹੀ.” (ਗਉ ਕਬੀਰ) “ਜੀਵਤ ਕਉ ਮੂਆ ਕਹੈ.” (ਗਉ ਅ: ਮਃ ੧) 2. ਚੇਤਨ. “ਸੋ ਜੀਵਤ, ਜਿਹ ਜੀਵ ਜਪਿਆ.” (ਬਾਵਨ) ਜਿਸ ਨੇ ਜੜ੍ਹ ਉਪਾਸਨਾ ਤ੍ਯਾਗਕੇ ਚੇਤਨ (ਕਰਤਾਰ) ਜਪਿਆ ਹੈ, ਉਹ ਜੀਵਿਤ ਹੈ। 3. ਉਪਜੀਵਿਕਾ (ਰੋਜ਼ੀ) ਲਈ ਭੀ ਜੀਵਤ ਸ਼ਬਦ ਆਇਆ ਹੈ. “ਕਾਹੂ ਬਿਹਾਵੈ ਸੋਧਤ ਜੀਵਤ.” (ਰਾਮ ਅ: ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits