Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jīvai. 1. ਜਿਊਂਦਾ ਹੈ, ਜਿਊਂਦਿਆਂ, ਜੀਵਨ ਵਿਚ। 2. ਜਿਊਂਦਾ ਰਹੇ। 1. lives. 2. may live.
ਉਦਾਹਰਨਾ:
1. ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥ (ਜਿਊਂਦਾ ਹੈ). Raga Sireeraag 3, 35, 5:2 (P: 27).
ਗੁਰਮੁਖਿ ਜੀਵੈ ਮਰੈ ਪਰਵਾਣੁ ॥ (ਜਿਊਂਦਿਆਂ/ਜੀਵਨ ਵਿਚ). Raga Maajh 3, Asatpadee 26, 2:1 (P: 124).
ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥ (ਜੀਵਨ ਦੀ ਜੁਗਤ ਕਿਵੇਂ ਆਵੈ). Raga Raamkalee 3, Vaar 12, Salok, 1, 7:1 (P: 953).
ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥ (ਸਦਾ ਜਿਊਂਦਾ ਹੈ, ਭਾਵ ਅਟੱਲ ਹੈ). Raga Saarang 4, Vaar 12, Salok, 1, 2:5 (P: 1242).
2. ਜੀਵੈ ਦਾਤਾ ਦੇਵਣਹਾਰੁ ॥ Raga Gaurhee 3, 21, 4:3 (P: 158).
ਜੀਵੈ ਦਾਤਾ ਮਰੈ ਨ ਕੋਇ ॥ Raga Maajh 1, Vaar 14, Salok, 1, 2:6 (P: 144).

Mahan Kosh Encyclopedia

ਜਿਉਂਦਾ ਹੈ। 2. ਜੀਵੇ. ਜਿਉਂਦਾ ਰਹੇ. “ਜੀਵੈ ਦਾਤਾ ਦੇਵਣਹਾਰੁ.” (ਗਉ ਮਃ ੩).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits