Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Jorẖe. 1. ਇਕਠੇ ਕੀਤੇ। 2. ਮੇਲੇ। 3. ਪੋਸ਼ਾਕੇ, ਪਹਿਰਾਵਾ, ਸੂਟ। 4. ਮਿਲਾਏ। 1. assembled. 2. associate. 3. dress. 4. folded, clasped, joined.
ਉਦਾਹਰਨਾ:
1. ਲਸਕਰ ਜੋੜੇ ਨੇਬ ਖਵਾਸਾ ॥ Raga Gaurhee 5, 71, 2:2 (P: 176).
2. ਓਹੁ ਘਰਿ ਘਰਿ ਹੰਢੈ ਜਿਉ ਰੰਨ ਦੋੁਹਾਗਣਿ ਓਸੁ ਨਾਲਿ ਮੁਹੁ ਜੋੜੇ ਓਸੁ ਭੀ ਲਛਣੁ ਲਾਇਆ ॥ (ਮੁਹੁ ਜੋੜੇ ਭਾਵ ਮਿਲ ਬੈਠੇ). Raga Gaurhee 4, Vaar 8ਸ, 4, 2:4 (P: 303).
3. ਮਨੁ ਰਤਾ ਗੋਵਿੰਦ ਸੰਗਿ ਸਚੁ ਭੋਜਨੁ ਜੋੜੇ ॥ Raga Gaurhee 5, Vaar 21:1 (P: 323).
ਹਸਤਿ ਘੋੜੇ ਜੋੜੇ ਮਨਿ ਭਾਨੀ ॥ Raga Aaasaa 5, 86, 3:2 (P: 392).
4. ਕਰ ਜੋੜੇ ਸੇਵਾ ਕਰੇ ਅਰਦਾਸਿ ॥ Raga Aaasaa 5, 1, 4:2 (P: 370).

.

© SriGranth.org, a Sri Guru Granth Sahib resource, all rights reserved.
See Acknowledgements & Credits